ਵਿਕਿਪੀਡਿਆ ਇੱਕ ਬਹੁ-ਭਾਸ਼ਾਈ ਪਰਿਯੋਜਨਾ ਹੈ ਜਿਸ ਵਿੱਚ ਸਾਡੇ ਮੈਂਬਰ ਅਤੇ ਇਸ ਵੈੱਬ-ਸਾਇਟ ਦੇ ਦਰਸ਼ਕ
ਹਰ ਤਰ੍ਹਾਂ ਦੇ ਲੇਖ, ਜੋ ਇੰਟਰਨੈੱਟ ਰਾਹੀਂ ਸਾਰੇ ਪੰਜਾਬੀਆਂ ਲਈ ਲਾਭਦਾਇਕ ਹੋਣ, ਲਿਖ ਸਕਦੇ ਹਨ। ਇਸ
ਤਰ੍ਹਾਂ ਵਿਕਿਪੀਡਿਆ ਇੱਕ ਆਜ਼ਾਦ ਵਿਸ਼ਵਕੋਸ਼ ਦਾ ਕੰਮ ਦੇਵੇਗਾ, ਮਤਲਬ ਕਿ ਇਹ ਰਚਨਾ-ਮਲਕੀਅਤ ਤੋਂ ਮੁਕਤ
ਹੋਵੇਗੀ।
ਵਿਕਿਪੀਡਿਆ ਵਿੱਚ ਜੀ ਆਇਆਂ ਨੂੰ, ਇਹ ਇੱਕ ਆਜ਼ਾਦ-ਸਮੱਗਰੀ ਵਾਲਾ ਵਿਸ਼ਵਕੋਸ਼ ਹੈ ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ।
੨੦੦੫ ਵਿੱਚ ਸ਼ੁਰੂ ਕੀਤੇ ਗਏ ਇਸ ਪੰਜਾਬੀ ਅਨੁਵਾਦ ਵਿੱਚ ਅਸੀਂ ਇਸ ਸਮੇਂ ੩,੩੧੭ ਲੇਖਾਂ ਤੇ ਕੰਮ ਕਰ ਰਹੇ ਹਾਂ।
ਵਿਕਿਪੀਡਿਆ ਦੇ ਹੋਰ ਪਰੋਜੈੱਕਟ
ਵਿਕਿਪੀਡਿਆ ਇੱਕ ਆਜ਼ਾਦ ਵਿਸ਼ਵਕੋਸ਼ ਹੈ ਅਤੇ ਲਾਭ ਨਾ ਕਮਾਉਣ ਵਾਲੀ ਵਿਕਿਪੀਡਿਆ ਫ਼ਾਉਂਡੇਸ਼ਨ ਦੇ
ਰਾਹੀਂ ਚਲਾਇਆ ਜਾ ਰਿਹਾ ਹੈ , ਜੋ ਕਿ ਕਈ ਦੂਸਰੇ ਬਹੁਭਾਸ਼ਾਈ ਅਤੇ ਆਜ਼ਾਦ-ਸਮੱਗਰੀ ਵਾਲੇ ਪ੍ਰੋਜੈਕਟ
ਚਲਾਉਂਦੀ ਹੈ:
ਇਹ ਪੇਜ ਆਖਰੀ ਵਾਰ ੦੧:੧੮, ੬ ਫ਼ਰਵਰੀ ੨੦੧੦ ਨੂੰ ਸੋਧਿਆ ਗਿਆ ਸੀ।
